Tuesday, July 28
Shadow

Sports

ਦਿੱਲੀ ਵਿੱਚ ਲਿਓਨਲ ਮੈਸੀ ਨੂੰ ਮਿਲਣਗੇ ਵਿਰਾਟ ਕੋਹਲੀ

ਦਿੱਲੀ ਵਿੱਚ ਲਿਓਨਲ ਮੈਸੀ ਨੂੰ ਮਿਲਣਗੇ ਵਿਰਾਟ ਕੋਹਲੀ

Sports
ਵਿਰਾਟ ਕੋਹਲੀ ਅਤੇ ਲਿਓਨਲ ਮੈਸੀ ਦੀ ਦਿੱਲੀ ਵਿੱਚ ਸੰਭਾਵਿਤ ਮੁਲਾਕਾਤ ਬਾਰੇ ਫੈਨਜ਼ ਵਿੱਚ ਚਰਚਾ ਜਾਰੀ ਹੈ।​ ਮੈਸੀ ਦਾ ਭਾਰਤ ਟੂਰ ਲਿਓਨਲ ਮੈਸੀ GOAT ਇੰਡੀਆ ਟੂਰ 2025 ਅਧੀਨ ਭਾਰਤ ਵਿੱਚ ਹਨ, ਜਿੱਥੇ ਉਹਨਾਂ ਨੇ 13 ਦਸੰਬਰ ਨੂੰ ਕੋਲਕਾਤਾ ਅਤੇ ਹੈਦਰਾਬਾਦ ਵਿੱਚ ਪ੍ਰੋਗਰਾਮ ਕੀਤੇ। 14 ਦਸੰਬਰ ਨੂੰ ਉਹ ਮੁੰਬਈ ਪਹੁੰਚੇ ਅਤੇ 15 ਦਸੰਬਰ ਨੂੰ ਦਿੱਲੀ ਵਿੱਚ ਅਰੁਣ ਜੈਟਲੀ ਸਟੇਡੀਅਮ ਵਿੱਚ ਇਵੈਂਟ ਹੋਵੇਗਾ।​ ਵਿਰਾਟ ਦਾ ਦਿੱਲੀ ਆਉਣਾ ਵਿਰਾਟ ਕੋਹਲੀ ਨੇ 13 ਦਸੰਬਰ ਨੂੰ ਲੰਡਨ ਤੋਂ ਮੁੰਬਈ ਤੋਂ ਬਾਅਦ ਦਿੱਲੀ ਪਹੁੰਚਣਾ ਸ਼ੁਰੂ ਕੀਤਾ, ਜਿੱਥੇ ਉਹ ਪਤਨੀ ਅਨੁਸ਼ਕਾ ਨਾਲ ਸਪਾਟ ਹੋਏ। ਉਹ ਵਿਜੇ ਹਜ਼ਾਰੇ ਟ੍ਰੋਫੀ ਲਈ ਦਿੱਲੀ ਟੀਮ ਨਾਲ ਜੁੜਨ ਵਾਲੇ ਹਨ, ਜੋ 24 ਦਸੰਬਰ ਤੋਂ ਸ਼ੁਰੂ ਹੋਵੇਗੀ।​​ ਮੁਲਾਕਾਤ ਦੀਆਂ ਅਟਕਲਾਂ ਸੋਸ਼ਲ ਮੀਡੀਆ ਤੇ ਫੈਨਜ਼ ਮੰਨਦੇ ਹਨ ਕਿ ਦਿੱਲੀ ਵਿੱਚ ਦੋਹਾਂ ਦਿਗਗਜਾਂ ਦੀ ਮੁਲਾਕਾਤ ਹੋ ਸਕਦੀ ਹੈ, ਪਰ ਅਧਿਕਾਰਕ ਪੁਸ਼ਟੀ ਨਹੀਂ ਹੋਈ। ਕੁਝ ਰਿਪੋਰਟਾਂ ਵਿੱਚ ਅੱਜ ਦੀ ਮੁਲਾਕਾਤ ਦਾ ਜ਼ਿਕਰ ਹੈ, ਜਦਕਿ ਹੋਰਾਂ ਵਿੱਚ ਸਿਰਫ਼ ਅਟਕਲਾਂ ਹਨ।...
ਭਾਰਤ ਵਿਰੁੱਧ ਦੱਖਣੀ ਅਫ਼ਰੀਕਾ – ਤੀਜਾ ਟੀ20 ਅੰਤਰਰਾਸ਼ਟਰੀ

ਭਾਰਤ ਵਿਰੁੱਧ ਦੱਖਣੀ ਅਫ਼ਰੀਕਾ – ਤੀਜਾ ਟੀ20 ਅੰਤਰਰਾਸ਼ਟਰੀ

Sports
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਤੀਜੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਟੌਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਧਰਮਸ਼ਾਲਾ ਦੀ ਮਦਦਗਾਰ ਪਿਚ ਦਾ ਪੂਰਾ ਫਾਇਦਾ ਚੁੱਕਦਿਆਂ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਨੂੰ ਘੱਟ ਸਕੋਰ ‘ਤੇ ਰੋਕ ਦਿੱਤਾ। ਸ਼ੁਰੂਆਤੀ ਝਟਕਿਆਂ ਕਾਰਨ ਮਹਿਮਾਨ ਟੀਮ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੀ। ਲਕਸ਼ ਦਾ ਪਿੱਛਾ ਕਰਦਿਆਂ ਭਾਰਤੀ ਬੱਲੇਬਾਜ਼ਾਂ ਨੇ ਸਬਰ ਅਤੇ ਆਤਮ ਵਿਸ਼ਵਾਸ ਨਾਲ ਖੇਡ ਦਿਖਾਈ ਅਤੇ ਮੈਚ ਨੂੰ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ਵਿੱਚ 2–1 ਦੀ ਬੜਤ ਹਾਸਲ ਕਰ ਲਈ ਹੈ। ਇਸ ਮੈਚ ਦੌਰਾਨ ਹਾਰਦਿਕ ਪਾਂਡਿਆ ਨੇ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਭਾਰਤੀ ਕ੍ਰਿਕਟ ਵਿੱਚ ਆਪਣਾ ਨਾਂ ਇਤਿਹਾਸ ਵਿੱਚ ਦਰਜ ਕਰਵਾਇਆ। ਟੀਮ ਦੀ ਗੇਂਦਬਾਜ਼ੀ ਅਤੇ ਆਲਰਾਊਂਡ ਪ੍ਰਦਰਸ਼ਨ ਨੇ ਇਸ ਜਿੱਤ ਵਿੱਚ ਅਹੰਕਾਰਪੂਰਕ ਭੂਮਿਕਾ ਨਿਭਾਈ। ਅਗਲਾ ਟੀ20 ਮੈਚ ਸੀਰ...
‘ਬਿਗ ਥ੍ਰੀ’ ਤੋਂ ਬਾਅਦ ‘ਸਿਨਕਾਰਾਜ਼’ ਦੀ ਆਮਦ

‘ਬਿਗ ਥ੍ਰੀ’ ਤੋਂ ਬਾਅਦ ‘ਸਿਨਕਾਰਾਜ਼’ ਦੀ ਆਮਦ

Sports
ਟੈਨਿਸ ਮੁਕਾਬਲੇਬਾਜ਼ੀ ’ਤੇ ਪ੍ਰਫੁੱਲਤ ਹੁੰਦਾ ਹੈ। ਬਜੋਰਨ ਬੋਰਗ ਬਨਾਮ ਜੌਨ ਮੈਕਨਰੋ ਤੋਂ ਲੈ ਕੇ ਪੀਟ ਸੈਮਪਰਾਸ ਬਨਾਮ ਆਂਦਰੇ ਅਗਾਸੀ ਤੋਂ ਚੱਲਦਾ ਹੋਇਆ ਇਹ ਸਿਲਸਿਲਾ ਮੌਜੂਦਾ ਸਮੇਂ ਵੀ ਬਾਦਸਤੂਰ ਜਾਰੀ ਹੈ। ਰੋਜ਼ਰ ਫੈਡਰਰ, ਰਫਾਲ ਨਡਾਲ, ਨੋਵਾਕ ਜੋਕੋਵਿਚ ਅਤੇ ਐਡੀਂ ਮਰੇ ਦੇ ਸੁਨਹਿਰੀ ਯੁੱਗ ਤੱਕ ਖੇਡ ਨੂੰ ਇਕੱਲੇ ਮਹਾਨਤਾ ਦੁਆਰਾ ਨਹੀਂ ਸਗੋਂ ਬਰਾਬਰੀ ਦੇ ਟਕਰਾਅ ਦੁਆਰਾ ਪਰਿਭਾਸ਼ਤ ਕੀਤਾ ਜਾਂਦਾ ਹੈ। ਫੈਡਰਰ, ਨਡਾਲ, ਜੋਕੋਵਿਚ ਅਤੇ ਮਰੇ ਦੇ ਯੁੱਗ (ਲਗਭਗ 2008-2016) ਨੂੰ ‘ਬਿਗ ਫੋਰ’ ਨਾਲ ਤਸ਼ਬੀਹ ਦਿੱਤੀ ਗਈ। ਜਦੋਂ ਕਿ ਐਂਡੀ ਮਰੇ ਨੂੰ 2010 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਨਜ਼ਦੀਕੀ ਚੁਣੌਤੀ ਮੰਨਿਆ ਜਾਂਦਾ ਸੀ। ‘ਬਿਗ ਥ੍ਰੀ’ ਸ਼ਬਦ ਫੈਡਰਰ, ਨਡਾਲ ਅਤੇ ਜੋਕੋਵਿਚ ਦੀ ਲਗਾਤਾਰ ਬੇਮਿਸਾਲ ਸਫਲਤਾ ਦਾ ਵਰਣਨ ਕਰਨ ਲਈ ਵਿਕਸਤ ਹੋਇਆ ਕਿਉਂਕਿ ਉਨ੍ਹਾਂ ਦੇ ਕਰੀਅਰ ਦੇ ਅੰਕੜੇ ਹਰ ਸਮੇਂ ਦੇ ਸਭ ਤੋਂ ਮਹਾਨ ਦਰਜੇ ਤੱਕ ਪਹੁੰਚ ਗਏ ਸਨ। ਇਨ੍ਹਾਂ ਤਿੰਨਾਂ ਨੇ ਸਮੂਹਿਕ ਤੌਰ ’ਤੇ 66 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ। ਮੌਜੂਦਾ ਸਮੇਂ ਇਨ੍ਹਾਂ ਵਿੱਚੋਂ ਸਿਰਫ਼ ਜੋਕੋਵਿਚ ਆਪਣੇ ਕਰੀਅਰ ਦੇ ਆਖਰੀ ਪੜਾਅ ਵਜ...
ਧਰਮਸ਼ਾਲਾ ’ਚ ਤੀਜਾ ਟੀ20 ਅੱਜ; ਦੱਖਣੀ ਅਫਰੀਕਾ ਖਿਲਾਫ਼ ਗਿੱਲ ਦੀ ਬੱਲੇਬਾਜ਼ੀ ’ਤੇ ਰਹੇਗੀ ਨਜ਼ਰ

ਧਰਮਸ਼ਾਲਾ ’ਚ ਤੀਜਾ ਟੀ20 ਅੱਜ; ਦੱਖਣੀ ਅਫਰੀਕਾ ਖਿਲਾਫ਼ ਗਿੱਲ ਦੀ ਬੱਲੇਬਾਜ਼ੀ ’ਤੇ ਰਹੇਗੀ ਨਜ਼ਰ

Sports
ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੀ-20 ਮੈਚ ਲਈ ਮੈਦਾਨ ਵਿਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਤੇ ਹੋਣਗੀਆਂ। ਗਿੱਲ ਨੂੰ ਸੰਜੂ ਸੈਮਸਨ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ.. ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੀ-20 ਮੈਚ ਲਈ ਮੈਦਾਨ ਵਿਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਤੇ ਹੋਣਗੀਆਂ। ਗਿੱਲ ਨੂੰ ਸੰਜੂ ਸੈਮਸਨ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਗਿੱਲ ਨੂੰ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨਾ ਲਗਪਗ ਤੈਅ ਹੈ, ਪਰ ਉਸ ਲਈ ਚੀਜ਼ਾਂ ਆਸਾਨ ਨਹੀਂ ਹਨ। ਟੀ-20 ਵਿਸ਼ਵ ਕੱਪ ਹੁਣ ਸਿਰਫ਼ ਛੇ ਹਫ਼ਤੇ ਦੂਰ ਹੈ ਅਤੇ ਜੇਕਰ ਸਲਾਮੀ ਬੱਲੇਬਾਜ਼ ਇਨ੍ਹਾਂ ਮੈਚਾਂ ਵਿੱਚ ਆਪਣੀ ਗੁਆਚੀ ਲੈਅ ਲੱਭਣ ਵਿੱਚ ਅਸਫਲ ਰਹਿੰਦਾ ਹੈ, ਤਾਂ ਟੀਮ ਇੱਕ ਵੱਖਰੀ ਯੋਜਨਾ ’ਤੇ ਕੰਮ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਧਰਮਸ਼ਾਲਾ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ, ਪਰ ਮੈਚ ਤੋਂ ਪਹਿਲਾਂ ਭ...
ਵਿਨੇਸ਼ ਫੋਗਾਟ ਦਾ ਰਿਟਾਇਰਮੈਂਟ ਤੋਂ ਯੂ-ਟਰਨ, ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ; ਦਿੱਤ ਵੱਡਾ ਅਪਡੇਟ

ਵਿਨੇਸ਼ ਫੋਗਾਟ ਦਾ ਰਿਟਾਇਰਮੈਂਟ ਤੋਂ ਯੂ-ਟਰਨ, ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ; ਦਿੱਤ ਵੱਡਾ ਅਪਡੇਟ

Sports
Vinesh Phogat Retirement U Turn: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖ਼ਬਰ ਦਿੱਤੀ ਹੈ। ਉਨ੍ਹਾਂ ਨੇ ਆਪਣਾ ਰਿਟਾਇਰਮੈਂਟ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਦਾ ਮਤਲਬ ਹੈ ਕਿ ਉਹ ਮੈਦਾਨ 'ਚ ਵਾਪਸ ਆਉਣ ਲਈ ਤਿਆਰ ਹਨ ਤੇ ਉਨ੍ਹਾਂ ਦੀ ਨਜ਼ਰ ਹੁਣ 2028 ਓਲੰਪਿਕ ਖੇਡਾਂ 'ਤੇ ਟਿਕ ਗਈ ਹੈ। ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਰਿਟਾਇਰਮੈਂਟ ਤੋਂ ਯੂ-ਟਰਨ ਲਿਆ ਹੈ। ਵਿਨੇਸ਼ ਫੋਗਾਟ ਨੇ ਇਸ ਸਾਲ ਅਗਸਤ ‘ਚ ਖੇਡ ਤੋਂ ਦੂਰੀ ਬਣਾਈ ਤੇ ਰਾਜਨੀਤੀ ‘ਚ ਪ੍ਰਵੇਸ਼ ਕੀਤਾ। ਪਰ ਉਹ ਮੈਦਾਨ ‘ਚ ਵਾਪਸ ਆਉਣ ਲਈ ਤਿਆਰ ਹਨ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਅਪਡੇਟ ਸਾਂਝਾ ਕੀਤਾ… ਹੁਣ ਉਨ੍ਹਾਂ ਦੀ ਨਜ਼ਰ ਲਾਸ ਏਂਜਲਸ ‘ਚ 2028 ਦੀਆਂ ਓਲੰਪਿਕ ਖੇਡਾਂ ‘ਤੇ ਹੈ। ਵਿਨੇਸ਼ ਫੋਗਾਟ ਨੇ ਵਾਪਸੀ ਦਾ ਐਲਾਨ ਕੀਤਾ ਵਿਨੇਸ਼ ਫੋਗਾਟ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਲੋਕ ਅਕਸਰ ਮੈਨੂੰ ਪੁੱਛਦੇ...
ਟੀਮ ਇੰਡੀਆ ਦੀ ਹਾਰ ਤੋਂ ਬਾਅਦ ਗੌਤਮ ਗੰਭੀਰ ਨਾਲ ਭਿੜੇ ਹਾਰਦਿਕ ਪੰਡਯਾ? Video ਵਾਇਰਲ ਹੋਣ ‘ਤੇ ਹੰਗਾਮਾ

ਟੀਮ ਇੰਡੀਆ ਦੀ ਹਾਰ ਤੋਂ ਬਾਅਦ ਗੌਤਮ ਗੰਭੀਰ ਨਾਲ ਭਿੜੇ ਹਾਰਦਿਕ ਪੰਡਯਾ? Video ਵਾਇਰਲ ਹੋਣ ‘ਤੇ ਹੰਗਾਮਾ

Sports
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੱਲ ਰਹੀ ਟੀ-20 ਸੀਰੀਜ਼ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਚੰਡੀਗੜ੍ਹ ਦੇ ਮੁੱਲਾਂਪੁਰ ਟੀ-20 ਮੈਚ ਵਿੱਚ ਹਾਰ ਤੋਂ ਬਾਅਦ ਗੌਤਮ ਗੰਭੀਰ ਅਤੇ ਹਾਰਦਿਕ ਪੰਡਯਾ ਵਿਚਕਾਰ ਤਿੱਖੀ ਬਹਿਸ ਹੋਈ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਚੱਲ ਰਹੀ ਹੈ। ਪੰਜਾਬ ਦੇ ਮੁੱਲਾਂਪੁਰ ਵਿੱਚ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 51 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਸੀਰੀਜ਼ 1-1 ਨਾਲ ਬਰਾਬਰ ਹੋ ਗਈ। ਇਸ ਮੈਚ ਵਿੱਚ, ਭਾਰਤੀ ਗੇਂਦਬਾਜ਼ਾਂ ਨੇ ਕਾਫ਼ੀ ਦੌੜਾਂ ਦਿੱਤੀਆਂ। ਜਿਸ ਤੋਂ ਬਾਅਦ ਉਨ੍ਹਾਂ ਦਾ ਬੱਲੇਬਾਜ਼ੀ ਪ੍ਰਦਰਸ਼ਨ ਵੀ ਘਟੀਆ ਰਿਹਾ। ਜਿਸ ਨੇ ਇੱਕ ਵਾਰ ਫਿਰ ਮੁੱਖ ਕੋਚ ਗੌਤਮ ਗੰਭੀਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਇਸ ਦੌਰਾਨ, ਗੰਭੀਰ ਅਤੇ ਹਾਰਦਿਕ ਪੰਡਯਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਗੰਭੀਰ-ਪਾਂਡਿਆ ਵਿਚਾਕਾਰ ਬਹਿਸ? ਦਰਅਸਲ, ਮੁੱਲਾ...
ਕੁਰਸੀਆਂ ਤੋੜੀਆਂ, ਬੋਤਲਾਂ ਸੁੱਟੀਆਂ … ਕੋਲਕਾਤਾ ‘ਚ ਲਿਓਨਲ ਮੇਸੀ ਦੇ ਫੈਨਸ ਵੱਲੋਂ ਹੰਗਾਮਾ, ਸਟੇਡੀਅਮ ਵਿੱਚ ਭੜਕੇ ਲੋਕ

ਕੁਰਸੀਆਂ ਤੋੜੀਆਂ, ਬੋਤਲਾਂ ਸੁੱਟੀਆਂ … ਕੋਲਕਾਤਾ ‘ਚ ਲਿਓਨਲ ਮੇਸੀ ਦੇ ਫੈਨਸ ਵੱਲੋਂ ਹੰਗਾਮਾ, ਸਟੇਡੀਅਮ ਵਿੱਚ ਭੜਕੇ ਲੋਕ

Sports
ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨਲ ਮੇਸੀ ਦੇ "GOAT ਇੰਡੀਆ" ਦੌਰੇ ਨੂੰ ਲੈ ਕੇ ਵਿਆਪਕ ਹੰਗਾਮਾ ਹੋਇਆ। ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਗੁੱਸੇ ਵਿੱਚ ਭੜਕ ਉੱਠੇ, ਸਟੇਡੀਅਮ ਵਿੱਚ ਮਾੜੇ ਪ੍ਰਬੰਧਾਂ ਅਤੇ ਮੈਸੀ ਦੇ ਮੈਦਾਨ ਤੋਂ ਜਲਦੀ ਚਲੇ ਜਾਣ ਤੋਂ ਨਾਰਾਜ਼ ਸਨ। ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨਲ ਮੈਸੀ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਉਨ੍ਹਾਂ ਦਾ ਦੌਰਾ ਕੋਲਕਾਤਾ ਤੋਂ ਸ਼ੁਰੂ ਹੋਇਆ। ਮੈਸੀ ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਦੇ ਬ੍ਰਾਂਡ ਅੰਬੈਸਡਰ ਹਨ ਅਤੇ “GOAT ਇੰਡੀਆ” ਦੌਰੇ ਵਿੱਚ ਹਿੱਸਾ ਲੈ ਰਹੇ ਹਨ। ਆਪਣੀ ਫੇਰੀ ਦੌਰਾਨ, ਉਨ੍ਹਾਂ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਦਾ ਦੌਰਾ ਕੀਤਾ। ਜਿੱਥੇ ਪ੍ਰਸ਼ੰਸਕ ਸਵੇਰ ਤੋਂ ਹੀ ਸੁਪਰਸਟਾਰ ਦੀ ਇੱਕ ਝਲਕ ਦੇਖਣ ਲਈ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਸਟੇਡੀਅਮ ਵਿੱਚ ਇੱਕ ਵੱਡਾ ਹੰਗਾਮਾ ਹੋ ਗਿਆ। ਲਿਓਨਲ ਮੇਸੀ ਦੇ ਫੈਨਸ ਦਾ ਸਟੇਡੀਅਮ ਵਿੱਚ ਹੰਗਾਮਾ ਮੈਸੀ ਦੇ ਫੈਨਸ ਸਾਲਟ ਲੇਕ ਸਟੇਡੀਅਮ ਵਿੱਚ ਬਹੁਤ ਉਤਸ਼ਾਹੀ ਸਨ। ਹਾਲਾਂਕਿ, ਉਨ੍ਹਾਂ ਨੇ ਹੰਗਾਮਾ ਵੀ ਕੀਤਾ। ਪ੍ਰਸ਼ੰਸਕਾਂ ਨੂੰ ਮੈਸੀ ਦੀ ਇੱਕ ਝਲਕ...
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ

ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ

Health, Sports
ਹੁਸ਼ਿਆਰਪੁਰ, 6 ਦਸੰਬਰ :-     ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਰਜਿੰਦਰ ਅਗਰਵਾਲ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸੀ.ਜੀ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਨੀਰਜ ਗੋਇਲ ਵੱਲੋਂ ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦੋ ਸੈਸ਼ਨਾਂ ਦੌਰਾਨ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਪਹਿਲੇ ਸੈਸ਼ਨ ਵਿਚ ਓਰੀਐਨਟੇਸ਼ਨ ਪ੍ਰੋਗਰਾਮ ਬਾਰੇ ਅਤੇ ਦੂਸਰੇ ਸੈਸ਼ਨ ਵਿਚ ਬੇਸਿਕ ਟ੍ਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਥਾਰਟੀ ਵੱਲੋਂ ਚਲਾਈਆਂ ਗਈਆ ਵੱਖ- ਵੱਖ ਸਕੀਮਾਂ ਬਾਰੇ ਅਤੇ ਮਿਤੀ 13 ਦਸੰਬਰ, 2025 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਪੈਡਿੰਗ ਅਤੇ ਪ੍ਰੀ-ਲਿਟੀਗੇਟਿਵ ਕੇਸ ਸੁਣੇ ਜਾਦੇ ਹਨ, ਇਨ੍ਹਾਂ ਕੇਸਾ ਦਾ ਨਿਪਟਾਰਾ ਦੋਵੇ ਧਿਰਾ ਦੇ ਸਮਝੋਤੇ ਰਾਹੀ ਕੀਤਾ ਜਾਂਦਾ ਹੈ ਅਤੇ ਇਸ ਲੋਕ ਅਦਾਲਤ ਵਿਚ ਹੋਏ ਫ਼ੈਸਲੇ ਦੀ ਕੋਈ ਵੀ ਅਪੀਲ ਨਹੀ ਹੁੰਦੀ। ਇਸ ਨਾਲ ਸਮੇ ਅਤੇ ਧਨ ਦੀ ਬੱਚਤ ਹੁੰਦੀ ਹੈ।ਉਪਰੋਕਤ ਤੋਂ ਇਲਾਵਾ ਟ੍ਰੇਨਿੰਗ ਦੌਰਾਨ ਨਵੇਂ ਭਰਤੀ ਕੀਤੇ ਗਏ ਪੈਰਾ ਲੀ...
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ

ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ

Breaking News, Sports
ਮਾਲੇਰਕੋਟਲਾ 07 ਦਸੰਬਰ :-                     ਗਿਆਰਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (IISF–2025), ਜੋ ਕਿ 6 ਦਸੰਬਰ ਤੋਂ 9 ਦਸੰਬਰ ਤੱਕ ਮਨਿਸਟਰੀ ਆਫ਼ ਟੈਕਨਾਲੋਜੀ ਅਤੇ ਮਨਿਸਟਰੀ ਆਫ਼ ਅਰਥ ਸਾਇੰਸਜ਼ (ਭਾਰਤ ਸਰਕਾਰ) ਵੱਲੋਂ ਵਿਜ਼ਨਾਨਾ ਭਾਰਤੀ ਦੇ ਸਹਿਯੋਗ ਨਾਲ ਪੰਚਕੂਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਵਿੱਚ ਮਾਲੇਰਕੋਟਲਾ ਜ਼ਿਲ੍ਹੇ ਵੱਲੋਂ ਮਹੱਤਵਪੂਰਣ ਭਾਗੀਦਾਰੀ ਦਰਜ ਕੀਤੀ ਗਈ।                     ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਭੋਗੀਵਾਲ (ਮਾਲੇਰਕੋਟਲਾ) ਦੇ ਲੈਕਚਰਾਰ ਫਿਜ਼ਿਕਸ (ਸਟੇਟ ਅਤੇ ਨੈਸ਼ਨਲ ਐਵਾਰਡੀ)ਪ੍ਰੇਮ ਸਿੰਘ ਨੇ ਰਿਸੋਰਸ ਪਰਸਨ ਵਜੋਂ ਆਪਣੀ ਭੂਮਿਕਾ ਨਿਭਾਈ। ਇਸੇ ਸਕੂਲ ਦੇ ਬਾਰਹਵੀਂ ਜਮਾਤ ਦੇ ਸਾਇੰਸ ਵਿਦਿਆਰਥੀ ਪਰਮਿੰਦਰ ਸਿੰਘ&nbs...
ਸਫ਼ਲਤਾ ਦੀਆਂ ਨਵੀਆਂ ਉਚਾਈਆਂ ਛੂਹ ਰਿਹੈ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ; ਇਸ ਵੇਲੇ 50 ਕੈਡਿਟ ਐਨ.ਡੀ.ਏ. ‘ਚ ਹਾਸਲ ਕਰ ਰਹੇ ਹਨ ਸਿਖਲਾਈ

ਸਫ਼ਲਤਾ ਦੀਆਂ ਨਵੀਆਂ ਉਚਾਈਆਂ ਛੂਹ ਰਿਹੈ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ; ਇਸ ਵੇਲੇ 50 ਕੈਡਿਟ ਐਨ.ਡੀ.ਏ. ‘ਚ ਹਾਸਲ ਕਰ ਰਹੇ ਹਨ ਸਿਖਲਾਈ

Breaking News, Sports
ਚੰਡੀਗੜ੍ਹ, 7 ਦਸੰਬਰ:- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਨੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ ਕਿਉਂਕਿ ਇਸ ਸੰਸਥਾ ਦੇ 50 ਕੈਡਿਟ ਮੌਜੂਦਾ ਸਮੇਂ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਸਿਖਲਾਈ ਅਧੀਨ ਹਨ। ਦੱਸਣਯੋਗ ਹੈ ਕਿ ਇਸ ਸੰਸਥਾ ਦੇ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿੱਚ ਕੈਡਿਟ ਐਨਡੀਏ ਵਿੱਚ ਸਿਖਲਾਈ ਲੈ ਰਹੇ ਹਨ। ਇਸ ਤੋਂ ਇਲਾਵਾ ਇਸ ਸੰਸਥਾ ਦੇ ਤਿੰਨ ਸਾਬਕਾ ਕੈਡਿਟ ਐਨਡੀਏ ਵਿਖੇ ਇੰਸਟ੍ਰਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਜੋ ਹਥਿਆਰਬੰਦ ਬਲਾਂ ਲਈ ਅਗਲੀ ਪੀੜ੍ਹੀ ਤਿਆਰ ਕਰ ਰਹੇ ਹਨ। ਐਨ.ਡੀ.ਏ. ਵਿਖੇ ਸਿਖਲਾਈ ਲੈ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ ਵੱਕਾਰੀ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐਮਸੀ) ਦੇ ਚੁਣੇ ਗਏ ਕੈਡਿਟਾਂ ਤੋਂ ਬਹੁਤ ਥੋੜ੍ਹੇ ਫ਼ਰਕ ਨਾਲ ਦੂਜੇ ਨੰਬਰ ਉੱਤੇ ਰਹੀ ਹੈ, ਜੋ ਸੰਸਥਾ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇੱਕ ਵਾਰ ਫਿਰ ਤੋਂ ਸੂਬੇ ਦ...