Wednesday, July 29
Shadow

Tag: breaking news

ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਆਈ.ਐਸ.ਆਈ. ਦਾ ਕਾਰਕੁਨ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਆਈ.ਐਸ.ਆਈ. ਦਾ ਕਾਰਕੁਨ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ

Punjab News
ਚੰਡੀਗੜ੍ਹ/ਅੰਮ੍ਰਿਤਸਰ, 15 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਂਡ ਗ੍ਰਨੇਡ, 9 ਐਮ.ਐਮ. ਗਲਾਕ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਦੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ।  ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਉਰਫ਼ ਪੰਡਿਤ (24) ਵਜੋਂ ਹੋਈ ਹੈ, ਜੋ ਰੂਪਨਗਰ ਦੇ ਪਿੰਡ ਸੁਖਸਾਲ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਅੰਮ੍ਰਿਤਸਰ ਦੇ ਪੰਡੋਰੀ ਵੜੈਚ ਵਿਖੇ ਰਹਿ ਰਿਹਾ ਸੀ। ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇੰਸਟਾਗ੍ਰਾਮ ਰਾਹੀਂ ਸਰਹੱਦ ਪਾਰ ਦੇ ਆਈ.ਐਸ.ਆਈ. ਹੈਂਡਲਰਾਂ ਦੇ ਸੰਪਰਕ ਵਿੱ...
FIFA ਵਿਸ਼ਵ ਕੱਪ 2026 ਸੈਮੀਫਾਈਨਲ: ਫਰਾਂਸ vs ਸਪੇਨ, ਇੰਗਲੈਂਡ vs ਅਰਜਨਟੀਨਾ

FIFA ਵਿਸ਼ਵ ਕੱਪ 2026 ਸੈਮੀਫਾਈਨਲ: ਫਰਾਂਸ vs ਸਪੇਨ, ਇੰਗਲੈਂਡ vs ਅਰਜਨਟੀਨਾ

Sports
FA World Cup 2026 Semifinals: ਫੀਫਾ ਵਿਸ਼ਵ ਕੱਪ 2026 ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਇਸ 48 ਟੀਮਾਂ ਦੇ ਟੂਰਨਾਮੈਂਟ ਵਿੱਚ ਸਿਰਫ਼ ਚਾਰ ਫੁੱਟਬਾਲ ਪਾਵਰਹਾਊਸ ਬਚੇ ਹਨ: ਮੌਜੂਦਾ ਚੈਂਪੀਅਨ ਅਰਜਨਟੀਨਾ, ਪਿਛਲੇ ਸਾਲ ਦਾ ਉਪ ਜੇਤੂ ਫਰਾਂਸ, 1966 ਦਾ ਚੈਂਪੀਅਨ ਇੰਗਲੈਂਡ ਅਤੇ 2010 ਦਾ ਵਿਸ਼ਵ ਚੈਂਪੀਅਨ ਸਪੇਨ। ਇਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਚੋਟੀ ਦੀਆਂ ਚਾਰ ਰੈਂਕਿੰਗ ਵਾਲੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ ਹਨ। ਫੀਫਾ ਰੈਂਕਿੰਗ ਦੇ ਮੁਤਾਬਕ, ਫਰਾਂਸ ਇਸ ਸਮੇਂ ਦੁਨੀਆ ਦੀ ਨੰਬਰ ਇੱਕ ਟੀਮ ਹੈ, ਉਸ ਤੋਂ ਬਾਅਦ ਅਰਜਨਟੀਨਾ ਦੂਜੇ ਨੰਬਰ 'ਤੇ, ਸਪੇਨ ਤੀਜੇ ਨੰਬਰ 'ਤੇ ਅਤੇ ਇੰਗਲੈਂਡ ਚੌਥੇ ਨੰਬਰ 'ਤੇ ਹੈ। ਇਹ ਚਾਰ ਟੀਮਾਂ ਹੁਣ ਖਿਤਾਬੀ ਟੱਕਰ ਤੋਂ ਸਿਰਫ਼ ਇੱਕ ਮੈਚ ਦੂਰ ਹਨ, ਜੋ ਕੁਝ ਸ਼ਾਨਦਾਰ ਮੁਕਾਬਲਿਆਂ ਦਾ ਵਾਅਦਾ ਕਰਦੀਆਂ ਹਨ। ਕੁਆਰਟਰ ਫਾਈਨਲ ਦੇ ਨਤੀਜੇ ਅਰਜਨਟੀਨਾ ਨੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾਇਆ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾਇਆ ਸਪੇਨ ਨੇ ਬੈਲਜੀਅਮ ਨੂੰ 2-1 ਨਾਲ ...
ਰਾਤ ਨੂੰ ਨਹੁੰ ਕੱਟਣਾ ਸ਼ੁੱਭ ਜਾਂ ਅਸ਼ੁੱਭ? ਸਮੇਂ ਰਹਿੰਦੇ ਜਾਣ ਲਓ, ਨਹੀਂ ਤਾਂ…

ਰਾਤ ਨੂੰ ਨਹੁੰ ਕੱਟਣਾ ਸ਼ੁੱਭ ਜਾਂ ਅਸ਼ੁੱਭ? ਸਮੇਂ ਰਹਿੰਦੇ ਜਾਣ ਲਓ, ਨਹੀਂ ਤਾਂ…

Health
ਹਿੰਦੂ ਮਾਨਤਾਵਾਂ ਅਤੇ ਵਾਸਤੂ ਸ਼ਾਸਤਰਾਂ ਅਨੁਸਾਰ, ਸੂਰਜ ਡੁੱਬਣਾ ਜਾਂ ਸ਼ਾਮ ਨੂੰ ਦੇਵੀ ਲਕਸ਼ਮੀ ਦੇ ਆਗਮਨ ਲਈ ਸਭ ਤੋਂ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਆਉਣ ਨਾਲ ਘਰ ਵਿੱਚ ਸ਼ਾਂਤੀ, ਸਕਾਰਾਤਮਕਤਾ, ਦੌਲਤ ਅਤੇ ਖੁਸ਼ਹਾਲੀ ਆਉਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਘਰ ਦਾ ਕੂੜਾ ਸੁੱਟਣਾ ਜਾਂ ਪੈਸੇ ਦਾ ਲੈਣ-ਦੇਣ ਕਰਨਾ ਅਸ਼ੁੱਭ ਹੈ ਅਤੇ ਬਦਕਿਸਮਤੀ ਲਿਆਉਂਦਾ ਹੈ। ਇਸ ਤੋਂ ਇਲਾਵਾ, ਹਿੰਦੂ ਮਾਨਤਾਵਾਂ ਅਤੇ ਵਾਸਤੂ ਸ਼ਾਸਤਰ ਅਨੁਸਾਰ, ਸੂਰਜ ਡੁੱਬਣ ਵੇਲੇ ਜਾਂ ਸ਼ਾਮ ਤੋਂ ਬਾਅਦ ਨਹੁੰ ਕੱਟਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਇਸ ਸਮੇਂ ਆਉਂਦੀ ਹੈ। ਇਸ ਲਈ ਇਸ ਸਮੇਂ ਨਹੁੰ ਕੱਟਣ ਨਾਲ ਉਹ ਗੁੱਸੇ ਹੁੰਦੀ ਹੈ, ਜਿਸ ਨਾਲ ਉਹ ਘਰ ਵਿੱਚ ਗਰੀਬੀ ਲਿਆਉਂਦੀ ਹੈ। ਹਿੰਦੂ ਪਰੰਪਰਾਵਾਂ ਅਤੇ ਵਿਸ਼ਵਾਸ ਅਕਸਰ ਡੂੰਘੇ ਵਿਹਾਰਕ, ਸਮਾਜਿਕ ਅਤੇ ਵਿਗਿਆਨਕ ਕਾਰਨਾਂ ਤੋਂ ਪੈਦਾ ਹੁੰਦੇ ਹਨ। ਰਾਤ ਨੂੰ ਨਹੁੰ ਨਾ ਕੱਟਣ ਦੀ ਸਲਾਹ ਇੱਕ ਪ੍ਰਮੁੱਖ ਉਦਾਹਰਣ ਹੈ ਜਦਕਿ ਅਸੀਂ ਅੱਜ ਬਹੁਤ ਸਾਰੀਆਂ...
Egg Freezing: ਵਿਆਹ ਤੋਂ ਪਹਿਲਾਂ ਇਹ ਕੰਮ ਕਰਨ ਦਾ ਚੱਲਿਆ ਟਰੈਂਡ, ਕਈ ਮਸ਼ਹੂਰ ਸੁੰਦਰੀਆਂ ਨੇ ਪਹਿਲਾਂ ਹੀ ਚੁਣਿਆ ਇਹ ਰਾਹ

Egg Freezing: ਵਿਆਹ ਤੋਂ ਪਹਿਲਾਂ ਇਹ ਕੰਮ ਕਰਨ ਦਾ ਚੱਲਿਆ ਟਰੈਂਡ, ਕਈ ਮਸ਼ਹੂਰ ਸੁੰਦਰੀਆਂ ਨੇ ਪਹਿਲਾਂ ਹੀ ਚੁਣਿਆ ਇਹ ਰਾਹ

Entertainment
ਹੈਦਰਾਬਾਦ: ਪ੍ਰਿਅੰਕਾ ਚੋਪੜਾ ਅਤੇ ਕ੍ਰਿਤੀ ਸੈਨਨ ਵਰਗੇ ਸਿਤਾਰਿਆਂ ਨੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੀ ਸ਼ਕਤੀ ਨੂੰ ਬਚਾਉਣ ਲਈ ਅੰਡੇ ਫ੍ਰੀਜ਼ਿੰਗ ਵਰਗੇ ਆਧੁਨਿਕ ਡਾਕਟਰੀ ਤਕਨੀਕ ਨੂੰ ਚੁਣਿਆ ਹੈ। ਇਹ ਤਰੀਕਾ ਅੱਜਕੱਲ੍ਹ ਇੱਕ ਔਰਤ ਲਈ ਛੋਟੀ ਉਮਰ ਵਿੱਚ ਸਿਹਤਮੰਦ ਅੰਡਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਰੁਝਾਨ ਹੈ। ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ ਵਿੱਚ ਆਪਣੇ ਅੰਡਿਆਂ ਨੂੰ ਸੁਰੱਖਿਅਤ ਰੱਖਣ ਦਾ ਇੱਕ ਤਜ਼ਰਬਾ ਸਾਂਝਾ ਕੀਤਾ। ਕ੍ਰਿਤੀ ਨੇ ਆਪਣੀ ਫਿਲਮ 'ਮਿਮੀ' ਦੀ ਤਿਆਰੀ ਕਰਦੇ ਸਮੇਂ ਆਪਣੇ ਅੰਡਿਆਂ ਨੂੰ ਸੁਰੱਖਿਅਤ ਰੱਖਣ ਦਾ ਫੈਸਲਾ ਕੀਤਾ। ਅੰਡੇ ਸਟੋਰ ਕਰਨ ਦੀ ਪ੍ਰਕਿਰਿਆ ਸਰੀਰ ਵਿੱਚ ਹਾਰਮੋਨਲ ਬਦਲਾਅ ਲਿਆਉਂਦੀ ਹੈ ਅਤੇ ਸਰੀਰ ਸੁੱਜਣ ਦੀ ਸੰਭਾਵਨਾ ਹੈ। ਕ੍ਰਿਤੀ ਨੂੰ ਫਿਲਮ ਵਿੱਚ ਆਪਣੇ ਕਿਰਦਾਰ ਲਈ ਪਹਿਲਾਂ ਹੀ 15 ਕਿਲੋ ਭਾਰ ਵਧਾਉਣਾ ਪਿਆ ਸੀ। ਇਸ ਲਈ ਉਸਨੇ ਸਰੀਰ ਵਿੱਚ ਇਹਨਾਂ ਤਬਦੀਲੀਆਂ ਦੇ ਅਨੁਕੂਲ ਹੋਣ ਲਈ ਇਸ ਪ੍ਰਕਿਰਿਆ ਲਈ ਉਹ ਸਮਾਂ ਚੁਣਿਆ। ਕ੍ਰਿਤੀ ਇਸ ਤਕਨੀਕ ਨੂੰ 'ਸਭ ਤੋਂ ਵਧੀਆ ਤੋਹਫ਼ਾ' ਕਿਉਂ ਕਹਿੰ...
मुख्यमंत्री ने ममलीग में ग्रीन पंचायत योजना के तहत सौर ऊर्जा परियोजना का किया उद्घाटन

मुख्यमंत्री ने ममलीग में ग्रीन पंचायत योजना के तहत सौर ऊर्जा परियोजना का किया उद्घाटन

Himachal
मुख्यमंत्री ठाकुर सुखविन्द्र सिंह सुक्खू ने आज शिमला से वर्चुअल माध्यम से जिला सोलन की ग्राम पंचायत ममलीग में ग्रीन पंचायत योजना के अन्तर्गत 500 किलोवाट क्षमता की ग्राउंड माउंटेड सौर ऊर्जा परियोजना का उद्घाटन किया। दो करोड़ रुपये की लागत से निर्मित इस परियोजना का कार्य 23 दिसम्बर, 2024 को आरम्भ किया गया था तथा 24 फरवरी, 2026 को विद्युत ग्रिड से जोड़ दिया गया।मुख्यमंत्री ने कहा कि इस परियोजना से वर्तमान में लगभग 3000 यूनिट प्रतिदिन स्वच्छ विद्युत का उत्पादन हो रहा है तथा वार्षिक लगभग आठ लाख यूनिट उत्पादन होगा। उन्होंने कहा कि विद्युत खरीद समझौते के अनुसार हिमाचल प्रदेश राज्य विद्युत बोर्ड लिमिटेड 3.50 रूपये प्रति यूनिट खरीद करेगा, जिससे राज्य को स्वच्छ ऊर्जा के साथ-साथ दीर्घकालिक एवं स्थिर राजस्व प्राप्त होगा।श्री सुक्खू ने कहा कि इस परियोजना की सबसे बड़ी विशेषता इसका जनहितकारी राजस्व वितरण...
राज्यपाल ने आत्मनिर्भर भारत का लक्ष्य साकार करने के लिए उच्च शिक्षा को सशक्त बनाने का आह्वान किया

राज्यपाल ने आत्मनिर्भर भारत का लक्ष्य साकार करने के लिए उच्च शिक्षा को सशक्त बनाने का आह्वान किया

Himachal
राज्यपाल कविन्द्र गुप्ता ने कहा है कि आत्मनिर्भर भारत की परिकल्पना को मजबूत, समावेशी और भविष्योन्मुखी शिक्षा प्रणाली के माध्यम से ही साकार किया जा सकता है। उन्होंने विश्वविद्यालयों में शैक्षणिक उत्कृष्टता और अनुसंधान गतिविधियों को सामूहिक प्रतिबद्धता तथा संस्थागत नवाचार के माध्यम से निरंतर सुदृढ़ करने की आवश्यकता पर बल दिया।राज्यपाल आज हिमाचल प्रदेश विश्वविद्यालय, शिमला में आयोजित हिमाचल प्रदेश यूनिवर्सिटी कोर्ट 36वीं बैठक की अध्यक्षता करते हुए संबोधित कर रहे थे।इससे पूर्व, उन्होंने विश्वविद्यालय के नवनिर्मित डिजिटल स्टूडियो/एमओओसी रिकॉर्डिंग स्टूडियो का उद्घाटन किया। इस अवसर पर अंतरराष्ट्रीय दूरस्थ शिक्षा एवं मुक्त अधिगम केंद्र के निदेशक डॉ. प्रदीप कुमार ने इस स्टूडियो के महत्व के बारे में जानकारी दी। यह स्टुडियो गुणवत्तापूर्ण डिजिटल शिक्षा को अधिक लोगों तक पहुंचाने में सहायक साबित होगा।श...
जलवायु परिवर्तन का सबसे प्रभावी समाधान जनभागीदारी से पर्यावरण संरक्षणः राज्यपाल

जलवायु परिवर्तन का सबसे प्रभावी समाधान जनभागीदारी से पर्यावरण संरक्षणः राज्यपाल

Himachal
राज्यपाल कविन्द्र गुप्ता ने कहा कि समूचा विश्व विश्व जलवायु परिवर्तन, तापमान में वृद्धि और पर्यावरण प्रदूषण जैसी गंभीर चुनौतियों का सामना कर रहा है। इन वैश्विक समस्याओं का सबसे सरल और प्रभावी समाधान व्यापक स्तर पर पर्यावरण संरक्षण में जनभागीदारी सुनिश्चित कर पौधरोपण अभियानों का संचालन करना है।  राज्यपाल आज शिमला के निकट जतोग छावनी क्षेत्र में प्रार्थना सोशल वेलफेयर सोसायटी द्वारा आयोजित ‘एक पेड़ मां के नाम’ पौधरोपण अभियान के शुभारंभ अवसर पर आयोजित समारोह को संबोधित कर रहे थे। उन्होंने छावनी परिसर में ‘अराउकारिया’ का पौधा रोपित कर अभियान का विधिवत शुभारंभ किया।प्रार्थना सोशल वेलफेयर सोसायटी, केंद्रीय विद्यालय जतोग और जतोग छावनी बोर्ड को इस अभियान के लिए शुभकामनाएं देते हुए राज्यपाल ने कहा कि यह अभियान केवल एक पौधरोपण कार्यक्रम नहीं, बल्कि एक भावनात्मक और राष्ट्रीय जन आंदोलन है। यह भारत की स...
ਸਵਦੇਸ਼ੀ ਤਕਨੀਕ ਅਤੇ ਡਿਜ਼ਾਈਨ ਦੀ ਅਨੋਖੀ ਉਦਾਹਰਣ ਹੈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨਸੈਟ – ਮੁੱਖ ਮੰਤਰੀ

ਸਵਦੇਸ਼ੀ ਤਕਨੀਕ ਅਤੇ ਡਿਜ਼ਾਈਨ ਦੀ ਅਨੋਖੀ ਉਦਾਹਰਣ ਹੈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨਸੈਟ – ਮੁੱਖ ਮੰਤਰੀ

Haryana
ਚੰਡੀਗੜ੍ਹ, 14 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਇੱਕ ਵਾਰ ਫਿਰ ਦੇਸ਼ ਦੀ ਤਕਨੀਕੀ ਤਰੱਕੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੁੜੀ ਇੱਕ ਮਹੱਤਵਪੂਰਨ ਪਹਿਲਕਦਮੀ ਦਾ ਗਵਾਹ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 17 ਜੁਲਾਈ ਨੂੰ ਜੀਂਦ-ਸੋਨੀਪਤ ਰੇਲਖੰਡ 'ਤੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨਸੈੱਟ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਜੈਕਟ ਭਾਰਤੀ ਰੇਲ ਨੂੰ ਸਵੱਛ ਊਰਜਾ ਅਧਾਰਤ ਆਵਾਜਾਈ ਪ੍ਰਣਾਲੀ ਦੀ ਦਿਸ਼ਾ ਵਿੱਚ ਅੱਗੇ ਲਿਜਾਣ ਦੇ ਨਾਲ-ਨਾਲ ਵਿਕਸਿਤ ਭਾਰਤ, ਗ੍ਰੀਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਵੀ ਨਵੀਂ ਮਜ਼ਬੂਤੀ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੀਂਦ-ਸੋਨੀਪਤ ਹਾਈਡ੍ਰੋਜਨ ਟ੍ਰੇਨਸੈਟ ਪ੍ਰੋਜੈਕਟ ਭਾਰਤੀ ਰੇਲ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਰਾਹੀਂ ਭਾਰਤ ਹਾਈਡ੍ਰੋਜਨ ਫਿਯੂਲ ਅਧਾਰਤ ਰੇਲ ਆਵਾਜਾਈ ਦੇ ਖੇਤਰ ਵਿੱਚ ਨਿਰਣਾਇਕ ਕਦਮ ਰੱਖ ਰਿਹਾ ਹੈ। ਇਹ ਪਹਿਲਕਦਮੀ ਵਾਤਾਵਰਣ ਸਰੰਖਣ, ਊਰਜਾ ਕੁਸ਼ਲਤਾ ਅਤੇ ...
ਸਰਕਾਰੀ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਲਾਪਰਵਾਹੀ ਵਰਤਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਰਕਾਰੀ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਲਾਪਰਵਾਹੀ ਵਰਤਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 14 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਹੋਣ ਵਾਲੇ ਸਾਰੇ ਸਰਕਾਰੀ ਨਿਰਮਾਣ ਕਾਰਜ ਤੈਅ ਮਾਪਦੰਡਾਂ ਅਨੁਸਾਰ ਪੂਰੇ ਹੋਣੇ ਚਾਹੀਦੇ ਹਨ। ਗੱਲ ਸਰਕਾਰੀ ਇਮਾਰਤਾਂ ਦੀ ਹੋਵੇ ਜਾਂ ਫਿਰ ਸੜਕਾਂ ਆਦਿ ਦੀ। ਵਿਸ਼ੇਸ਼ ਤੌਰ 'ਤੇ ਸੜਕਾਂ ਦੀ ਲੇਅਰਿੰਗ 'ਤੇ ਵੀ ਸਬੰਧਤ ਵਿਭਾਗ ਫੋਕਸ ਕਰਨ, ਟੈਂਡਰ ਵਿੱਚ ਜੋ ਪੈਮਾਨੇ ਲਿਖੇ ਗਏ ਹਨ, ਉਨ੍ਹਾਂ ਦੀ ਹਰ ਹਾਲ ਵਿੱਚ ਪਾਲਣਾ ਯਕੀਨੀ ਹੋਵੇ। ਨਿਰਮਾਣ ਕਾਰਜ ਵਿੱਚ ਕਿਤੇ ਵੀ ਲਾਪਰਵਾਹੀ, ਲੋਅਰ ਕੁਆਲਿਟੀ ਜਾਂ ਨਿਯਮਾਂ ਦੀ ਅਣਦੇਖੀ ਮਿਲਣ 'ਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਮੰਗਲਵਾਰ ਨੂੰ ਕੁਆਲਿਟੀ ਅਸ਼ੋਰੈਂਸ ਅਥਾਰਟੀ (QAA) ਵੱਲੋਂ ਸਰਕਾਰੀ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕੀਤੇ ਜਾ ਰਹੇ ਤਕਨੀਕੀ ਆਡਿਟ ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਕੁਆਲਿਟੀ ਅ...
ਮਾਤਾ ਨੈਣਾ ਦੇਵੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਰ.ਟੀ.ਓ. ਰੂਪਨਗਰ ਵੱਲੋਂ ਕੀਤੀ ਗਈ ਵਿਸ਼ੇਸ਼ ਚੈਕਿੰਗ

ਮਾਤਾ ਨੈਣਾ ਦੇਵੀ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਰ.ਟੀ.ਓ. ਰੂਪਨਗਰ ਵੱਲੋਂ ਕੀਤੀ ਗਈ ਵਿਸ਼ੇਸ਼ ਚੈਕਿੰਗ

Local news
ਰੂਪਨਗਰ, 14 ਜੁਲਾਈ: ਮਾਤਾ ਨੈਣਾ ਦੇਵੀ ਮੇਲੇ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਸ਼੍ਰੀ ਰਾਜਪਾਲ ਸਿੰਘ ਸੇਖੋਂ, ਪੀ.ਸੀ.ਐੱਸ., ਰਿਜਨਲ ਟਰਾਂਸਪੋਰਟ ਅਫਸਰ, (ਆਰ.ਟੀ.ਓ.), ਰੂਪਨਗਰ ਅਤੇ ਸ਼੍ਰੀ ਸਰਬਜੀਤ ਸਿੰਘ ਸੈਣੀ, ਸਹਾਇਕ ਟਰਾਂਸਪੋਰਟ ਅਫਸਰ, ਰੂਪਨਗਰ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਰਿਜਨਲ ਟਰਾਂਸਪੋਰਟ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 10 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 4 ਬੱਸਾਂ ਵੱਲੋਂ ਮੋਟਰ ਵਾਹਨ ਐਕਟ ਅਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੌਕੇ 'ਤੇ ਚਲਾਨ ਕੀਤੇ ਗਏ। ਇਸ ਮੌਕੇ ਆਰ.ਟੀ.ਓ. ਰੂਪਨਗਰ ਸ਼੍ਰੀ ਰਾਜਪਾਲ ਸਿੰਘ ਸੇਖੋਂ ਨੇ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੇ ਲੋੜੀਂਦੇ ਦਸਤਾਵੇਜ਼, ਜਿਵੇਂ ਕਿ ਪਰਮਿਟ, ਫਿਟਨੈੱਸ ਸਰਟੀਫਿਕੇਟ, ਬੀਮਾ, ਟੈਕਸ ਅਤੇ ਡਰਾਈਵਰਾਂ ਦੇ ਲਾਇਸੈਂਸ ਆਦਿ ਪੂਰੇ ਅਤੇ ਵੈਧ ਹੋਣੇ ਚਾਹੀਦੇ ਹਨ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਡਰਾਈਵਰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਓਵਰਲੋਡਿੰਗ, ਓਵਰਸਪੀਡ...