Tuesday, June 2
Shadow

Entertainment

ਬਿੱਗ ਬੌਸ 18 ਫੇਮ ਇਸ ਮੁਕਾਬਲੇਬਾਜ਼ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸ਼ੇਅਰ ਕੀਤੀਆਂ ਤਸਵੀਰਾਂ

ਬਿੱਗ ਬੌਸ 18 ਫੇਮ ਇਸ ਮੁਕਾਬਲੇਬਾਜ਼ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸ਼ੇਅਰ ਕੀਤੀਆਂ ਤਸਵੀਰਾਂ

Entertainment
ਹੈਦਰਾਬਾਦ: 'ਬਿੱਗ ਬੌਸ 18' ਅਤੇ 'ਦ 50' ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਰਜਤ ਦਲਾਲ ਨੇ ਆਖਰਕਾਰ ਵਿਆਹ ਕਰਵਾ ਲਿਆ ਹੈ। ਰਜਤ ਦਲਾਲ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਹੈ। ਰਿਐਲਿਟੀ ਟੀਵੀ ਸਟਾਰ ਨੇ ਐਤਵਾਰ 29 ਮਾਰਚ ਨੂੰ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਅੱਜ ਰਜਤ ਦਲਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਫਿਟਨੈਸ ਉਤਸ਼ਾਹੀ ਅਤੇ ਬਾਡੀ ਬਿਲਡਰ ਰਜਤ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ। ਪਹਿਲਾਂ ਉਸਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ ਅਤੇ ਸੰਕੇਤ ਦਿੱਤਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ। ਆਪਣੇ ਸੁਪਨਮਈ ਵਿਆਹ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਰਜਤ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਜ਼ਿੰਦਗੀ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ।" ਉਨ੍ਹਾਂ ਨੇ ਇਸਨੂੰ ਇੱਕ ਨੋਟਬੁੱਕ ਇਮੋਜੀ ਨਾਲ ਜੋੜਿਆ। ਸੁੰਦਰ ਸ਼ੇਰਵਾਨੀ ਵਿੱਚ ਸਜਿਆ ਰਜਤ ਕਾਫ਼ੀ ਖੁਸ਼ ਦਿਖਾਈ ਦੇ ਰਿਹਾ ਹੈ ਜਦਕਿ ਉਸਦੀ ਦੁਲਹਨ ਵੀ ਉਸ ਨਾਲ ਪੂਰੀ ਤਰ੍ਹਾਂ ਖੁਸ਼ ਦਿ...
ਸੋਸ਼ਲ ਪਲੇਟਫ਼ਾਰਮ ‘ਤੇ ਹੋ ਰਹੀ ਟ੍ਰੋਲਿੰਗ ਦੇ ਚੱਲਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਜਾਣੋ ਕੀ ਹੈ ਪੂਰਾ ਮਾਮਲਾ ?

ਸੋਸ਼ਲ ਪਲੇਟਫ਼ਾਰਮ ‘ਤੇ ਹੋ ਰਹੀ ਟ੍ਰੋਲਿੰਗ ਦੇ ਚੱਲਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਜਾਣੋ ਕੀ ਹੈ ਪੂਰਾ ਮਾਮਲਾ ?

Entertainment
ਚੰਡੀਗੜ੍ਹ: ਸੋਸ਼ਲ ਪਲੇਟਫ਼ਾਰਮ 'ਤੇ ਪਿਛਲੇ ਕਈ ਦਿਨਾਂ ਤੋਂ ਅਦਾਕਾਰ ਗੁਰਪ੍ਰੀਤ ਘੁੱਗੀ ਲਗਾਤਾਰ ਟ੍ਰੋਲ ਹੋ ਰਹੇ ਹਨ। ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਦਾਕਾਰ ਨੇ ਅੱਜ ਚੁੱਪੀ ਤੋੜ ਦਿੱਤੀ ਹੈ। ਹੁਣ ਉਨ੍ਹਾਂ ਨੇ ਆਪਣਾ ਪੱਖ ਦਰਸ਼ਕਾਂ ਸਾਹਮਣੇ ਰੱਖਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ ਦੀ ਚਰਚਿਤ ਅਦਾਕਾਰਾ ਲਵ ਗਿੱਲ ਨਾਲ ਗੁਰਪ੍ਰੀਤ ਘੁੱਗੀ ਦੇ ਅਫੇਅਰ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਫੈਲ ਰਹੀਆਂ ਸੀ। ਇਸ ਮੁੱਦੇ 'ਤੇ ਅਜੇ ਤੱਕ ਅਦਾਕਾਰ ਚੁੱਪ ਸੀ ਪਰ ਹੁਣ ਆਖਿਰਕਾਰ ਗੁਰਪ੍ਰੀਤ ਘੁੱਗੀ ਨੇ ਚੁੱਪੀ ਤੋੜ ਦਿੱਤੀ ਹੈ। ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਇਸ ਸਬੰਧੀ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਿਨੇਮਾ ਨਾਲ ਜੁੜੇ ਕੁਝ ਲੋਕ ਮੇਰੀ ਇਮੇਜ ਨੂੰ ਖਰਾਬ ਕਰਨ 'ਤੇ ਲੱਗੇ ਹੋਏ ਹਨ। ਲੋਕਾਂ ਦੀ ਮੇਰੇ ਖਿਲਾਫ਼ ਸਾਜਿਸ਼ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨੂੰ ਦੇਖਦਿਆ ਹੁਣ ਮੈਨੂੰ ਹੀ ਅੱਗੇ ਆਉਣਾ ਪਿਆ। ਮੈਂ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਵੀ ਆਪਣਾ ਕੰਮ ਕ...
ਰਿਲੀਜ਼ ਲਈ ਤਿਆਰ ਸੋਨਮ ਬਾਜਵਾ ਦੀ ਇਹ ਪੰਜਾਬੀ ਫ਼ਿਲਮ, ਜਾਣੋ ਟੀਜ਼ਰ ਕਦੋਂ ਹੋਵੇਗਾ ਜਾਰੀ?

ਰਿਲੀਜ਼ ਲਈ ਤਿਆਰ ਸੋਨਮ ਬਾਜਵਾ ਦੀ ਇਹ ਪੰਜਾਬੀ ਫ਼ਿਲਮ, ਜਾਣੋ ਟੀਜ਼ਰ ਕਦੋਂ ਹੋਵੇਗਾ ਜਾਰੀ?

Entertainment
ਚੰਡੀਗੜ੍ਹ: ਪਾਲੀਵੁੱਡ ਤੋਂ ਬਾਅਦ ਅੱਜ ਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਚਰਚਿਤ ਅਤੇ ਮੋਹਰੀ ਕਤਾਰ ਅਦਾਕਾਰਾ ਦੇ ਤੌਰ 'ਤੇ ਆਪਣੇ ਨਾਮ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਸੋਨਮ ਬਾਜਵਾ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਵਿਹੜੇ ਆਪਣੀ ਪ੍ਰਭਾਵੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ 'ਪਿਟ ਸਿਆਪਾ' ਜਲਦ ਵਿਸ਼ਵ-ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ, ਅਦਾਕਾਰਾ ਨੇ ਇਸ ਫਿਲਮ ਦੇ ਟੀਜ਼ਰ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਫ਼ਿਲਮ 'ਪਿਟ ਸਿਆਪਾ' ਦਾ ਟੀਜ਼ਰ ਕੱਲ੍ਹ ਰਿਲੀਜ਼ ਹੋਵੇਗਾ। 'ਮੂਵੀ ਟਨਲ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਹਿਲ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਹੋਰ ਡਾਇਰੈਕਟੋਰੀਅਲ ਫ਼ਿਲਮ ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਅਗਾਜ਼ ਵੱਲ ਵਧਣਗੇ। ਕਾਮੇਡੀ-ਡ੍ਰਾਮੈਟਿਕ ਅਤੇ ਰੋਮਾਂਟਿਕ ਸੰਗ਼ੀਤਮਈ ਰੰਗਾਂ ਵਿੱਚ ਰੰਗੀ ਇਸ ਪ੍ਰਭਾਵਪੂਰਨ ਫ਼ਿਲਮ ਵਿੱਚ ਲੀਡਿੰਗ ਕਿਰਦਾਰ ਸੋਨਮ ਬਾਜਵਾ ਪਲੇ ਕਰ ਰਹੀ ਹੈ। ਅਦਾਕਾਰਾ ਦੇ ਅੋਪੋਜਿਟ ਉਭਰਦੇ ਚਿਹਰੇ ਪਰਮਵੀਰ ਸਿੰਘ ਚੀਮਾ ਨਜ਼ਰ ਆਉ...
ਆਰ. ਮਾਧਵਨ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ, ‘ਧੁਰੰਧਰ 2’ ਨੂੰ ਲੈ ਕੇ ਉੱਠਿਆ ਵਿਵਾਦ

ਆਰ. ਮਾਧਵਨ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ, ‘ਧੁਰੰਧਰ 2’ ਨੂੰ ਲੈ ਕੇ ਉੱਠਿਆ ਵਿਵਾਦ

Entertainment
ਹੈਦਰਾਬਾਦ: ਅਦਾਕਾਰ ਆਰ. ਮਾਧਵਨ ਨੇ ਆਪਣੀ ਫਿਲਮ 'ਧੁਰੰਧਰ 2' ਦੇ ਇੱਕ ਦ੍ਰਿਸ਼ ਲਈ ਸਫਾਈ ਦਿੱਤੀ। ਦੱਸ ਦੇਈਏ ਕਿ ਇਸ ਫਿਲਮ ਵਿਚਲੇ ਉਨ੍ਹਾਂ ਦੇ ਇੱਕ ਸੀਨ ਨੇ ਵਿਵਾਦ ਖੜ੍ਹਾ ਕਰ ਦਿੱਤਾ। ਇਸ ਦ੍ਰਿਸ਼ ਵਿੱਚ ਅਦਾਕਾਰ ਦੇ ਕਿਰਦਾਰ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਸੀ, ਜਿਸ 'ਤੇ ਲੋਕਾਂ ਨੇ ਇਤਰਾਜ਼ ਜਿਤਾਇਆ ਸੀ। ਹੁਣ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇਸ ਮੁੱਦੇ ਨੂੰ ਚੁੱਕਿਆ ਅਤੇ ਆਪਣਾ ਬਿਆਨ ਜਾਰੀ ਕਰਦੇ ਹੋਏ ਪ੍ਰਸ਼ੰਸਕਾਂ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਤਰ੍ਹਾਂ ਦਾ ਅਪਮਾਨ ਕਰਨ ਦਾ ਨਹੀਂ ਸੀ। ਇਸ ਵੀਡੀਓ ਵਿੱਚ ਅਦਾਕਾਰ ਨੇ ਕਿਹਾ ਕਿ ਧੁਰੰਧਰ ਦੇ ਪਰਿਵਾਰ ਵੱਲੋ ਤੁਹਾਡਾ ਸਭ ਦਾ ਧੰਨਵਾਦ ਸਾਨੂੰ ਇੰਨਾਂ ਪਿਆਰ ਦੇਣ ਲਈ। ਹਾਲ ਹੀ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਇਸ ਫਿਲਮ ਦੇ ਇੱਕ ਸੀਨ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਸਮ ਗ੍ਰੰਥ ਦੀਆਂ ਕੁਝ ਲਾਈਨਾਂ ਬੋਲਦੇ ਹੋਏ ਮੈਂ ਸਿਗਰਟ ਪੀਤੀ। ਪਰ ਅਜਿਹਾ ਨਹੀਂ ਹੈ। ਆਰ.ਮਾਧਵਨ ਨੇ ਦਿੱਤੀ ਸਫ਼ਾਈ ਆਰ. ਮਾਧਵਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਥੋੜੀ...
ਟਟੀਰੀ ਵਿਵਾਦ ਵਿਚਾਲੇ ਬਾਦਸ਼ਾਹ ਨੇ ਕਰਵਾਇਆ ਚੁੱਪ-ਚੁਪੀਤੇ ਵਿਆਹ? ਵਾਇਰਲ ਹੋ ਗਈਆਂ ਤਸਵੀਰਾਂ

ਟਟੀਰੀ ਵਿਵਾਦ ਵਿਚਾਲੇ ਬਾਦਸ਼ਾਹ ਨੇ ਕਰਵਾਇਆ ਚੁੱਪ-ਚੁਪੀਤੇ ਵਿਆਹ? ਵਾਇਰਲ ਹੋ ਗਈਆਂ ਤਸਵੀਰਾਂ

Entertainment
ਹੈਦਰਾਬਾਦ: ਗਾਇਕ-ਰੈਪਰ ਬਾਦਸ਼ਾਹ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ਬਰਾਂ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਨੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਕੁਝ ਫੋਟੋਆਂ ਆਨਲਾਈਨ ਸਾਹਮਣੇ ਆਈਆਂ ਹਨ ਅਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬਾਦਸ਼ਾਹ ਤੇ ਈਸ਼ਾ ਦੀਆਂ ਤਸਵੀਰਾਂ ਵਾਇਰਲ ਈਸ਼ਾ ਦੀ ਮਾਂ ਪੂਨਮ ਰਿਖੀ ਵੱਲੋਂ ਸੋਸ਼ਲ ਮੀਡੀਆ 'ਤੇ ਫੋਟੋਆਂ ਸਾਂਝੀਆਂ ਕਰਨ ਤੋਂ ਬਾਅਦ ਖ਼ਬਰਾਂ ਨੇ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ। ਫੋਟੋਆਂ ਵਿੱਚ ਜੋੜੇ ਨੂੰ ਵਿਆਹ ਦੇ ਪਹਿਰਾਵੇ ਵਿੱਚ ਪਹਿਨੇ ਹੋਏ, ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀਆਂ ਰਸਮਾਂ ਵਿੱਚ ਹਿੱਸਾ ਲੈਂਦੇ ਦਿਖਾਇਆ ਗਿਆ ਹੈ। ਇੱਕ ਫੋਟੋ ਵਿੱਚ, ਬਾਦਸ਼ਾਹ ਕੁੜਤਾ ਅਤੇ ਪੱਗ ਪਹਿਨੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਈਸ਼ਾ ਲਾਲ ਸਲਵਾਰ ਸੂਟ ਵਿੱਚ ਚੂੜਾ ਅਤੇ ਕਾਲੀਰਾ ਵਰਗੇ ਰਵਾਇਤੀ ਦੁਲਹਨ ਦੇ ਗਹਿਣਿਆਂ ਦੇ ਨਾਲ ਖੂਬਸੂਰਤ ਦਿਖਾਈ ਦੇ ਰਹੀ ਹੈ। ਟੀ-ਸੀਰੀਜ਼ ਉਪ-ਪ੍ਰਧਾਨ ਵੱਲੋਂ ਵਧਾਈ ਖੁਸ਼ੀ ਨੂੰ ਵਧਾਉਂਦੇ ਹੋਏ ਟੀ-ਸੀਰੀਜ਼ ਦੇ ਉਪ-ਪ੍ਰਧ...
‘ਧੁਰੰਦਰ 2’ ਖਿਲਾਫ਼ ਸ਼ਿਕਾਇਤ, ਸਿੱਖ ਸੰਗਠਨ ਨੇ ਪੋਸਟਰ ਤੇ ਫਿਲਮ ਦੇ ਇਸ ਸੀਨ ਉੱਤੇ ਜਤਾਇਆ ਇਤਰਾਜ਼

‘ਧੁਰੰਦਰ 2’ ਖਿਲਾਫ਼ ਸ਼ਿਕਾਇਤ, ਸਿੱਖ ਸੰਗਠਨ ਨੇ ਪੋਸਟਰ ਤੇ ਫਿਲਮ ਦੇ ਇਸ ਸੀਨ ਉੱਤੇ ਜਤਾਇਆ ਇਤਰਾਜ਼

Entertainment
ਮੁੰਬਈ: ਰਣਵੀਰ ਸਿੰਘ ਸਟਾਰਰ ਫਿਲਮ "ਧੁਰੰਧਰ 2: ਦ ਰਿਵੈਂਜ" ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮੁੰਬਈ ਸਥਿਤ ਇੱਕ ਸਿੱਖ ਸੰਗਠਨ ਨੇ ਫਿਲਮ ਦੇ ਪੋਸਟਰ ਅਤੇ ਇੱਕ ਖਾਸ ਦ੍ਰਿਸ਼ 'ਤੇ ਇਤਰਾਜ਼ ਜਤਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਮਹਾਰਾਸ਼ਟਰ ਦੇ ਇੱਕ ਸਿੱਖ ਸਮੂਹ ਦੇ ਪ੍ਰਧਾਨ ਸਰਦਾਰ ਗੁਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਫਿਲਮ ਦੇ ਦ੍ਰਿਸ਼ ਅਤੇ ਸਮੱਗਰੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। 'ਸਿਗਰਟ ਪੀਂਦੇ ਦਰਸਾਉਣਾ ਨਿਰਾਦਰਜਨਕ' ਮੁੱਖ ਇਤਰਾਜ਼ ਪੋਸਟਰ ਨਾਲ ਸਬੰਧਤ ਹੈ, ਜਿਸ ਵਿੱਚ ਰਣਵੀਰ ਸਿੰਘ ਨੂੰ ਰਵਾਇਤੀ ਸਿੱਖ ਪਹਿਰਾਵੇ ਵਿੱਚ, ਪੱਗ, ਦਾੜ੍ਹੀ ਅਤੇ ਕੜਾ ਪਹਿਨੇ ਹੋਏ, ਸਿਗਰਟ ਫੜੀ ਹੋਈ ਦਿਖਾਇਆ ਹੈ। ਸ਼ਿਕਾਇਤਕਰਤਾਵਾਂ ਦਾ ਤਰਕ ਹੈ ਕਿ ਸਿੱਖ ਧਰਮ ਵਿੱਚ ਇਨ੍ਹਾਂ ਧਾਰਮਿਕ ਚਿੰਨ੍ਹਾਂ ਦਾ ਡੂੰਘਾ ਅਧਿਆਤਮਿਕ ਮਹੱਤਵ ਹੈ, ਅਤੇ ਉਸ ਨੂੰ ਸਿਗਰਟ ਪੀਂਦੇ ਦਰਸਾਉਣਾ ਨਿਰਾਦਰਜਨਕ ਹੈ। ਈਟੀਵੀ ਭਾਰਤ ਨਾਲ ਗੱਲ ਕਰਦਿਆਂ, ਸਰਦਾਰ ਗੁਰਜੋਤ ਸਿੰਘ ਨੇ ਕਿਹਾ, "ਅਸੀਂ ਪੋਸਟਰ ਜਾਰੀ ਹੁੰਦੇ ਹੀ...
ਪਾਲੀਵੁੱਡ ਅਦਾਕਾਰ ਟਾਈਗਰ ਹਰਮੀਕ, ਇਸ ਹਿੰਦੀ ਹਾਰਰ ਫ਼ਿਲਮ ‘ਚ ਆਉਣਗੇ ਨਜ਼ਰ

ਪਾਲੀਵੁੱਡ ਅਦਾਕਾਰ ਟਾਈਗਰ ਹਰਮੀਕ, ਇਸ ਹਿੰਦੀ ਹਾਰਰ ਫ਼ਿਲਮ ‘ਚ ਆਉਣਗੇ ਨਜ਼ਰ

Entertainment
Pollywood:- ਚਰਚਿਤ ਪਾਲੀਵੁੱਡ ਅਤੇ ਟੈਲੀਵਿਜ਼ਨ ਅਦਾਕਾਰ ਟਾਈਗਰ ਹਰਮੀਕ ਸਿੰਘ ਸੱਚਮੁੱਚ ਬਾਲੀਵੁੱਡ ਵਿੱਚ ਕਦਮ ਰੱਖ ਰਿਹਾ ਹੈ ਅਤੇ ਭਾਰਤੀ ਮਨੋਰੰਜਨ ਉਦਯੋਗ ਵਿੱਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਜੀ ਹਾਂ ਪੰਜਾਬੀ ਫ਼ਿਲਮ ਉਦਯੋਗ ਵਿਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ। ਟਾਈਗਰ ਹਰਮੀਕ ਸਿੰਘ, ਜੋ ਹੁਣ ਬਾਲੀਵੁੱਡ 'ਚ ਵੀ ਨਵੇਂ ਅਗਾਜ਼ ਵੱਲ ਵਧਣ ਜਾ ਰਹੇ ਹਨ। ਜਿੰਨਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਇਸੇ ਹੀ ਪ੍ਰਭਾਵੀ ਵਜ਼ੂਦ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ। ਫਿਲਮ ਵਿੱਚ ਵਾਪਰਦੀਆਂ ਘਟਨਾਵਾਂ ਦਰਸ਼ਕਾਂ ਦੇ ਮਨਾਂ ਨੂੰ ਝੰਜੋੜ ਦੇਣ ਵਾਲੀਆਂ ਅਪਕਮਿੰਗ ਹਿੰਦੀ ਫ਼ਿਲਮ 'ਬਰਸਾਤ ਕੀ ਰਾਤ' , ਜੋ ਜਲਦ ਦੇਸ਼-ਵਿਦੇਸ਼ 'ਚ ਰਿਲੀਜ਼ ਹੋਵੇਗੀ। ਹਾਰਰ ਥ੍ਰਿਲਰ ਥੀਮ ਦੁਆਲੇ ਬੁਣੀ ਗਈ ਉਕਤ ਫ਼ਿਲਮ ਦਾ ਨਿਰਦੇਸ਼ਨ ਕਰਨ ਲਾਰੀ ਦੁਆਰਾ ਕੀਤਾ ਗਿਆ ਹੈ। ਜੋ ਹਿੰਦੀ ਅਤੇ ਪੰਜਾਬੀ ਫ਼ਿਲਮ ਜਗਤ ਵਿੱਚ ਨਿਰਦੇਸ਼ਕ ਦੇ ਤੌਰ 'ਤੇ ਨਵੇਂ ਅਯਾਮ ਕਾਇਮ ਕਰਨ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਇ...
ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 4’, ਫ਼ਸਟ ਲੁੱਕ ਰਿਵੀਲ

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 4’, ਫ਼ਸਟ ਲੁੱਕ ਰਿਵੀਲ

Entertainment
ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇੰਨੀਂ-ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 4' ਦੀ ਪਹਿਲੀ ਝਲਕ ਨੂੰ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਹ ਫਿਲਮ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਜਲਦ ਸ਼ਿੰਗਾਰ ਬਣਨ ਜਾ ਰਹੀ ਹੈ। 'ਹੰਬਲ ਮੋਸ਼ਨ ਪਿਕਚਰਸ ਐਫ.ਜੈਡ.ਸੀ.ਓ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਨੇ ਨਿਭਾਈ ਹੈ, ਜੋ ਇਸ ਤੋਂ ਪਹਿਲਾ ਵੀ ਇਸ ਫਿਲਮ ਦੇ ਤਿੰਨਾਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। 'ਕਾਮੇਡੀ-ਡ੍ਰਾਮੈਟਿਕ' ਥੀਮ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬਿੰਨੂ ਢਿੱਲੋ, ਪੁਖਰਾਜ ਭੱਲਾ, ਬੀ.ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਸਵੀਤਾਜ ਬਰਾੜ, ਸੀਮਾ ਕੌਸ਼ਲ, ਪਵਨ ਜੌਹਲ, ਜੱਸੀ ਲੋਗੋਵਾਲੀਆਂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਗਏ ਹਨ। ...
‘ਸਰਕੇ ਚੁਨਰ’ ਗੀਤ ਦੇ ਹਿੰਦੀ ਵਰਜ਼ਨ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਨੋਰਾ ਫਤੇਹੀ ਦਾ ਬਿਆਨ ਆਇਆ ਸਾਹਮਣੇ, ਕਿਹਾ…

‘ਸਰਕੇ ਚੁਨਰ’ ਗੀਤ ਦੇ ਹਿੰਦੀ ਵਰਜ਼ਨ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਨੋਰਾ ਫਤੇਹੀ ਦਾ ਬਿਆਨ ਆਇਆ ਸਾਹਮਣੇ, ਕਿਹਾ…

Entertainment
ਹੈਦਰਾਬਾਦ: ਨੋਰਾ ਫਤੇਹੀ ਦੇ ਨਵੇਂ ਆਈਟਮ ਗੀਤ 'ਸਰਕੇ ਚੁਨਰ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਆਉਣ ਵਾਲੀ ਕੰਨੜ ਪੈਨ-ਇੰਡੀਆ ਫਿਲਮ 'ਕੇਡੀ: ਦ ਡੇਵਿਲ' ਦੇ ਗਾਣੇ 'ਸਰਕੇ ਚੁਨਰ' ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਗਾਣੇ ਦਾ ਹਿੰਦੀ ਵਰਜ਼ਨ 14 ਮਾਰਚ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਗਾਣੇ ਦੇ ਬੋਲਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਇਸ ਗਾਣੇ ਨੂੰ ਡਿਲੀਟ ਕੀਤੇ ਜਾਣ ਦੀ ਮੰਗ ਕੀਤੀ ਗਈ। ਹਾਲਾਂਕਿ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ ਇਹ ਗਾਣਾ ਅਜੇ ਵੀ ਉਪਲਬਧ ਹੈ। ਹੁਣ ਇਸ ਵਿਵਾਦ ਨੂੰ ਲੈ ਕੇ ਨੋਰਾ ਫਤੇਹੀ ਨੇ ਵੀ ਆਪਣਾ ਬਿਆਨ ਜਾਰੀ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਨੋਰਾ ਫਤੇਹੀ ਦਾ ਬਿਆਨ ਨੋਰਾ ਫਤੇਹੀ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਆਈਟਮ ਗੀਤ ਨੂੰ ਲੈ ਕੇ ਰਿਏਕਸ਼ਨ ਦਿੱਤਾ। ਇਸ ਗਾਣੇ ਨੂੰ ਯੂਟਿਊਬ ਤੋਂ ਹਟਾਏ ਜਾਣ 'ਤੇ ਨੋਰਾ ਨੇ ਖੁਸ਼ੀ ਜ਼ਾਹਿਰ ਕੀਤੀ। ਦੱਸ ਦਈਏ ਕਿ ਨੋਰਾ ਨੇ ਖੁਦ ਵੀ ਇਸ ਗਾਣੇ ਨੂੰ ਲੈ ਕੇ ਵਿਰੋਧ ਕੀ...
ਦਿਲਜੀਤ ਦੋਸਾਂਝ ਨੇ ਕੱਢੇ ਕਮਾਈ ਵਾਲੇ ਵੱਟ: ਕਰੋੜਾਂ ਦੀ ਕਮਾਈ, ਰਿਪੋਰਟ ’ਚ ਵੱਡਾ ਖੁਲਾਸਾ

ਦਿਲਜੀਤ ਦੋਸਾਂਝ ਨੇ ਕੱਢੇ ਕਮਾਈ ਵਾਲੇ ਵੱਟ: ਕਰੋੜਾਂ ਦੀ ਕਮਾਈ, ਰਿਪੋਰਟ ’ਚ ਵੱਡਾ ਖੁਲਾਸਾ

Entertainment
ਚੰਡੀਗੜ੍ਹ: ਦਿਲਜੀਤ ਦੋਸਾਂਝ ਦੇ 2024 'ਦਿਲ-ਲੁਮੀਨਾਤੀ ਇੰਡੀਆ ਟੂਰ' ਨੇ ਭਾਰਤ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। EY (Ernst & Young) ਦੀ ਰਿਪੋਰਟ ਮੁਤਾਬਕ ਇਸ ਟੂਰ ਨੇ ਲਗਭਗ 943 ਕਰੋੜ ਰੁਪਏ ਦਾ ਸਮਾਜਿਕ-ਆਰਥਿਕ ਪ੍ਰਭਾਵ (socio-economic impact) ਪਾਇਆ ਹੈ। ਰਿਪੋਰਟ ਦੀਆਂ ਮੁੱਖ ਗੱਲਾਂ ਟੂਰ ਨੇ ਸਿੱਧੇ ਅਤੇ ਅਸਿੱਧੇ ਤੌਰ 'ਤੇ ₹943 ਕਰੋੜ ਦੀ ਆਰਥਿਕ ਗਤੀਵਿਧੀ ਪੈਦਾ ਕੀਤੀ। ਇਸ ਵਿੱਚੋਂ ₹276 ਕਰੋੜ ਸਿੱਧੇ ਤੌਰ 'ਤੇ ਟਿਕਟਾਂ ਦੀ ਵਿਕਰੀ, ਸਪਾਂਸਰਸ਼ਿਪ ਅਤੇ ਖਾਣ-ਪੀਣ ਤੋਂ ਆਏ। ਲਗਭਗ ₹553 ਕਰੋੜ ਦਾ ਫਾਇਦਾ ਹੋਟਲ ਇੰਡਸਟਰੀ, ਟੈਕਸੀਆਂ ਅਤੇ ਸ਼ਾਪਿੰਗ ਵਰਗੇ ਖੇਤਰਾਂ ਨੂੰ ਹੋਇਆ ਕਿਉਂਕਿ 38 ਫੀਸਦ ਦਰਸ਼ਕ ਦੂਜੇ ਸ਼ਹਿਰਾਂ ਤੋਂ ਆਏ ਸਨ। ਇਸ ਟੂਰ ਰਾਹੀਂ ਇਵੈਂਟ ਮੈਨੇਜਮੈਂਟ, ਸੁਰੱਖਿਆ ਅਤੇ ਹੋਰ ਸੇਵਾਵਾਂ ਵਿੱਚ 1.18 ਲੱਖ ਤੋਂ ਵੱਧ ਦਿਹਾੜੀਆਂ ਦੇ ਬਰਾਬਰ ਰੁਜ਼ਗਾਰ ਪੈਦਾ ਹੋਇਆ। ਟੈਕਸਾਂ (GST) ਅਤੇ ਹੋਰ ਸਰਕਾਰੀ ਫੀਸਾਂ ਰਾਹੀਂ ਸਰਕਾਰ ਨੂੰ ਲਗਭਗ ₹114 ਕਰੋੜ ਦਾ ਮਾਲੀਆ ਹਾਸਲ ਹੋਇਆ। 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ...