ਜੇਮੀਮਾਹ ਨੂੰ ਵਿਸ਼ਵ ਕੱਪ ਜਿੱਤਣ ਦਾ ਵੱਡਾ ਇਨਾਮ, WPL ‘ਚ ਦਿੱਲੀ ਦੀ ਕਮਾਨ ਮਿਲੀ
ਦਿੱਲੀ ਕੈਪੀਟਲਜ਼ ਨੇ ਮਹਿਲਾ ਪ੍ਰੀਮੀਅਰ ਲੀਗ (WPL 2026) ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਜੇਮੀਮਾ ਰੌਡਰਿਗਜ਼ ਨੂੰ ਆਪਣੀ ਨਵੀਂ ਕਪਤਾਨ ਨਿਯੁਕਤ ਕੀਤਾ ਹੈ। ਇਹ ਬੱਲੇਬਾਜ਼ ਮੇਗ ਲੈਨਿੰਗ ਦੀ ਜਗ੍ਹਾ ਲਵੇਗੀ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ WPL 2026 ਮੈਗਾ ਨਿਲਾਮੀ ਤੋਂ ਪਹਿਲਾਂ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਨਵੀਂ ਦਿੱਲੀ- ਦਿੱਲੀ ਕੈਪੀਟਲਜ਼ ਨੇ ਮਹਿਲਾ ਪ੍ਰੀਮੀਅਰ ਲੀਗ (WPL 2026) ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਜੇਮੀਮਾ ਰੌਡਰਿਗਜ਼ ਨੂੰ ਆਪਣੀ ਨਵੀਂ ਕਪਤਾਨ ਨਿਯੁਕਤ ਕੀਤਾ ਹੈ। ਇਹ ਬੱਲੇਬਾਜ਼ ਮੇਗ ਲੈਨਿੰਗ ਦੀ ਜਗ੍ਹਾ ਲਵੇਗੀ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ WPL 2026 ਮੈਗਾ ਨਿਲਾਮੀ ਤੋਂ ਪਹਿਲਾਂ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਰੌਡਰਿਗਜ਼ ਨੂੰ DC ਨੇ ₹2.2 ਕਰੋੜ ਦੀ ਸਭ ਤੋਂ ਵੱਧ ਕੀਮਤ 'ਤੇ ਬਰਕਰਾਰ ਰੱਖਿਆ ਸੀ ਅਤੇ ਹੁਣ ਉਹ ਟੀਮ ਨੂੰ ਇਸਦੇ ਪਹਿਲੇ WPL ਖਿਤਾਬ ਵੱਲ ਲੈ ਜਾਣ ਦੀ ਕੋਸ਼ਿਸ਼ ਕਰਨਗੇ।
ਨਵੀਂ ਕਪਤਾਨ ਬਣਨ 'ਤੇ ਬੋਲਦਿਆਂ, ਜੇਮੀਮਾਹ ਨੇ ਕਿਹਾ, "ਦਿੱਲੀ ਕੈਪੀਟਲਜ਼ ਦੀ ਕਪਤਾਨ ਨਿਯੁਕਤ ਹੋਣਾ ਇੱਕ ਬ...








